ਬਿਮਾਰੀ ਨਾਲ ਜੂਝ ਰਹੇ ਪਤੀ ਲਈ ਪਤਨੀ ਨੇ ਕੀਤੀ ਮਦਦ ਦੀ ਮੰਗ - ਪਤਨੀ ਨੇ ਕੀਤੀ ਮਦਦ ਦੀ ਮੰਗ
ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ (Assembly constituency) ਦੇ ਅਧੀਨ ਪੈਂਦੇ ਪਿੰਡ ਨਿੱਕੀ ਕਿਰਤੋਵਾਲ (Village Nikki Kirtowal) ‘ਚ ਮੰਗਲ ਸਿੰਘ ਨਾਮ ਦਾ ਵਿਅਕਤੀ ਬਿਮਾਰ ਨਾਲ ਜੂਝ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਪੀੜਤ ਦੀ ਪਤਨੀ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੇ ਪਤੀ ਦੇ ਇਲਾਜ ਲਈ ਪੈਸਾ ਨਹੀਂ ਹੈ। ਹਾਲਾਂਕਿ ਇਸ ਪੀੜਤ ਜੋੜੇ ਦੇ ਪੁੱਤਰ ਵੀ ਹਨ, ਪਰ ਉਹ ਆਪਣੇ ਮਾਤਾ-ਪਿਤਾ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਸ ਪਰਿਵਾਰ ਵੱਲੋਂ ਇੱਕ ਨੰਬਰ 7657951623 ਵੀ ਦਿੱਤੀ ਗਿਆ ਹੈ, ਤਾਂ ਜੋ ਲੋਕ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ।
Last Updated : Feb 3, 2023, 8:19 PM IST