ਈਟੀਵੀ ਭਾਰਤ ਦੀ ਖ਼ਾਸ ਪੇਸ਼ਕਸ਼: 'ਕਾਲੇ ਪਾਣੀ ਤੋਂ ਆਜ਼ਾਦੀ' - special story
ਲੁਧਿਆਣਾ ਦਾ ਬੁੱਢਾ ਨਾਲਾ ਹੁਣ ਲੋਕਾਂ ਲਈ 'ਕਾਲੇ ਪਾਣੀ' ਦੀ ਸਜ਼ਾ ਬਣ ਗਿਆ ਹੈ। ਇਸ ਨਾਲੇ ਕਾਰਨ ਹੁਣ ਤੱਕ ਸੈਂਕੜੇ ਜਾਨਾਂ ਨੂੰ ਹੱਥ ਧੋਣਾ ਪਿਆ ਹੈ। ਬੁੱਢੇ ਨਾਲੇ ਨੇੜਲੇ ਵਸਣ ਵਾਲੇ ਪਿੰਡਾਂ ਦੇ ਕਈ ਪਰਿਵਾਰ ਉੱਜੜ ਚੁੱਕੇ ਹਨ ਅਤੇ ਲੋਕ ਪਿੰਡਾਂ ਨੂੰ ਛੱਡ ਕੇ ਬਾਹਰ ਜਾਣ ਲਈ ਮਜਬੂਰ ਹੋ ਗਏ ਹਨ। ਈਟੀਵੀ ਭਾਰਤ ਆਜ਼ਾਦੀ ਦਿਵਸ ਨੂੰ ਸਮਰਪਿਤ ਖ਼ਾਸ ਮੁਹਿੰਮ 'ਕਾਲੇ ਪਾਣੀ ਤੋਂ ਆਜ਼ਾਦੀ' ਨੂੰ ਚਲਾ ਰਿਹਾ ਹੈ। ਵੇਖਣਾ ਨਾ ਭੁੱਲੋ... ਇਸ ਪੇਸ਼ਕਸ਼ ਨੂੰ।