ਸ਼ਮਸ਼ੇਰ ਦੁੱਲੋ ਦਾ ਲਾਲ ਸਿੰਘ ਨੂੰ ਕਰਾਰਾ ਜਵਾਬ - capt amarinder singh
ਰਾਜ ਸਭਾ ਮੈਂਬਰ ਅਤੇ ਕਾਂਗਰਸੀ ਆਗੂ ਸ਼ਮਸ਼ੇਰ ਦੁੱਲੋ ਦੇ ਪੁੱਤਰ ਬਨਦੀਪ ਦੁੱਲੋ ਦੇ 'ਆਪ' ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮਗਰੋਂ ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਸ਼ਮਸ਼ੇਰ ਦੁੱਲੋ ਦੇ ਅਸਤੀਫ਼ੇ ਦੀ ਮੰਗ ਕਰਨ 'ਤੇ ਦੁੱਲੋ ਨੇ ਲਾਲ ਸਿੰਘ ਨੂੰ ਕਰਾਰ ਜਵਾਬ ਦਿੱਤਾ ਹੈ। ਇਸ ਦੇ ਨਾਲ ਦੁੱਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਹਮਲਾ ਬੋਲਿਆ।