ਪੰਜਾਬ

punjab

ETV Bharat / videos

ਚੋਰਾਂ ਨੇ ਰੇਲਵੇ ਲਾਈਨ ਦੇ ਨਟ ਕੀਤੇ ਚੋਰੀ ! - Nuts stolen from railway lines

By

Published : May 9, 2022, 9:53 AM IST

ਤਰਨਤਾਰਨ: ਬਿਆਸ ਜਾਣ ਵਾਲੀ ਰੇਲਵੇ ਲਾਈਨ (Beas railway line) ਦੇ ਚੋਰਾਂ ਨੇ ਨਟ ਚੋਰੀ ਕੀਤੇ ਹਨ। ਇਸ ਮੌਕੇ ਪਵਨ ਕੁਮਾਰ ਨੇ ਦੱਸਿਆ ਕਿ ਮੇਰਾ ਘਰ ਲਾਇਨਾ ਦੋ ਕੋਲ ਹੈ ਅਤੇ ਮੈ ਦੇਖਿਆ ਕਿ ਕੁਝ ਲੋਕ ਰਾਤ ਨੂੰ ਆਰੀ ਦੇ ਬਲੇਟ ਨਾਲ ਰੇਲਵੇ ਲਾਇਨ ਦੇ ਨਟ ਵੱਡ ਰਹੇ ਸਨ। ਪਰ, ਜਦੋਂ ਮੈਂ ਫਾਟਕ ਵਾਲੇ ਨੂੰ ਕਿਹਾ ਕਿ ਕੁੱਝ ਲੋਕ ਨਟ ਵੱਡ ਰਹੇ ਹਨ, ਪਰ ਉਸ ਨੇ ਕਿਹਾ ਕਿ ਮੇਰੀ ਡਿਊਟੀ ਨਹੀਂ ਹੈ। ਚੋਰਾਂ ਦੀ ਅਣਗਹਿਲੀ ਨਾਲ ਵੱਡਾ ਹਾਦਸਾ (Big accident) ਵਾਪਰ ਸਕਦਾ ਸੀ, ਕਿਉਂਕਿ ਰਾਤ ਨੂੰ ਰੇਲ ਗੱਡੀ ਤਰਨਤਾਰਨ ਤੋਂ ਬਿਆਸ ਲੋਡ ਗੱਡੀ ਜਾਂਦੀ ਹੈ, ਜਦਕਿ ਦਿਨ ਵੇਲੇ ਬਹੁਤ ਸਾਰੀਆਂ ਗੱਡੀਆਂ ਬਿਆਸ ਨੂੰ ਜਾਂਦੀਆਂ ਹਨ।

ABOUT THE AUTHOR

...view details