ਕੋਰੋਨਾ ਵਾਇਰਸ ਕਾਰਨ ਕਾਰੋਬਾਰੀਆਂ ਦਾ ਲੱਖਾਂ ਦਾ ਹੋ ਰਿਹਾ ਨੁਕਸਾਨ - ਕੋਰੋਨਾ ਵਾਇਰਸ ਦਾ ਅਸਰ
ਕੋਰੋਨਾ ਵਾਇਰਸ ਦਾ ਅਸਰ ਕਾਰੋਬਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਰੈਸਟੋਰੈਂਟ ਡਿਸਕ ਬਾਰ ਮਾਲਿਕ ਦੀਪਾਂਸ਼ੂ ਢੀਂਗੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰੋਨਾ ਕਾਰਨ ਕਾਰੋਬਾਰ ਦਾ ਬਹੁਤ ਨੁਕਸਾਨ ਹੋ ਰਿਹਾ। ਦੀਪਾਂਸ਼ੂ ਨੇ ਕਿਹਾ ਕਿ ਪੂਰੀ ਦੁਨੀਆਂ ਦੇ ਵਿੱਚ ਹਰ ਇੱਕ ਚੀਜ਼ 'ਤੇ ਪ੍ਰਭਾਵ ਪੈ ਰਿਹਾ ਪਰ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
Last Updated : Mar 22, 2020, 1:27 AM IST