ਪਿਓ ਨੇ ਕੀਤਾ 3 ਸਾਲ ਦੀ ਬੱਚੀ ਦਾ ਕਤਲ, ਵੀਡੀਓ 'ਚ ਜੁਰਮ ਵੀ ਕਬੂਲਿਆ - girl
ਨਵੀਂ ਦਿੱਲੀ ਵਿੱਚ ਇੱਕ ਪਿਤਾ ਨੇ ਆਪਣੀ 3 ਸਾਲ ਦੀ ਬੱਚੀ ਦਾ ਗਲਾ ਘੋਟ ਕੇ ਮਾਰ ਦਿੱਤਾ। ਆਰੋਪੀ ਪਿਤਾ ਮਲਕੀਤ ਸਿੰਘ ਨੇ ਇਸ ਤੋਂ ਬਾਅਦ ਇੱਕ ਵੀਡੀਓ ਬਣਾ ਕੇ ਆਪਣੇ ਜੁਰਮ ਨੂੰ ਵੀ ਕਬੂਲਿਆ ਹੈ। ਫ਼ਿਲਹਾਲ ਪੁਲੀਸ ਨੇ ਮਾਮਲਾ ਦਰਜ ਕਰਕੇ ਆਰੋਪੀ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।