ਜੈ ਜਵਾਨ ਜੈ ਕਿਸਾਨ ਪਾਰਟੀ ਦੇ ਪ੍ਰਧਾਨ ਬਲਜੀਤ ਸਿੰਘ ਔਲਖ ਨਾਲ ਖ਼ਾਸ ਗੱਲਬਾਤ, ਵੇਖੋ ਵੀਡੀਓ
ਪਟਿਆਲਾ: ਜੈ ਜਵਾਨ ਜੈ ਕਿਸਾਨ ਪਾਰਟੀ ਨੂੰ 2017 ਵਿੱਚ ਮਾਨਤਾ ਮਿਲਣ ਤੋਂ ਬਾਅਦ ਇਸ ਵਾਰ ਲੋਕ ਸਭਾ ਚੋਣਾਂ ਵਿੱਚ 25 ਉਮੀਦਵਾਰ ਉਤਾਰੇ ਗਏ ਹਨ। ਐਲਾਨ ਕੀਤਾ ਗਿਆ ਹੈ ਕਿ ਜਿਹੜਾ ਵੀ ਉਮੀਦਵਾਰ ਜਿੱਤ ਹਾਸਿਲ ਕਰਦਾ ਹੈ ਉਸ ਹਲਕੇ ਵਿੱਚ ਕਿਸਾਨਾਂ ਨੂੰ 10 ਟਰੈਕਟਰ ਦਿੱਤੇ ਜਾਣਗੇ। ਪਾਰਟੀ ਦੇ ਪ੍ਰਧਾਨ ਨੇ ਬਲਜੀਤ ਸਿੰਘ ਔਲਖ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਪਾਰਟੀ ਦੀ ਵਿਚਾਰਧਾਰਾ ਅਤੇ ਰਣਨੀਤੀ ਬਾਰੇ ਖੁੱਲ ਕੇ ਚਰਚਾ ਕੀਤੀ।