ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ,ਵੇਖੋ ਵੀਡੀਓ
ਪੰਜਾਬ 'ਚ 19 ਮਈ ਨੂੰ 7 ਵੇਂ ਗੇੜ ਦੀਆਂ ਚੋਣਾਂ ਦੀ ਤਿਆਰੀ। ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ। ਅੱਜ 5ਵੇਂ ਦਿਨ ਕਾਂਗਰਸ, ਅਕਾਲੀ ਦਲ, ਆਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਦੀਆਂ ਵੱਡੀਆਂ ਹਸਤੀਆਂ ਨੇ ਨਾਮਜ਼ਦਗੀਆਂ ਭਰੀਆਂ ਹਨ। ਸੁਨੀਲ ਜਾਖੜ ਤੇ ਪਰਨੀਤ ਕੌਰ ਨਾਲ ਮੌਜੂਦ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਕਈਆਂ ਨੇ ਕੱਢੇ ਰੋਡ ਸ਼ੋਅ।