ਪੰਜਾਬ

punjab

ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਖੂਨਦਾਨ ਲਗਾਇਆ ਕੈਂਪ

By

Published : Mar 16, 2021, 2:49 PM IST

ਹੁਸ਼ਿਆਰਪੁਰ: ਪਿੱਛਲੇ ਲੰਬੇ ਸਮੇਂ ਤੋਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਸਮਾਜ ਭਲਾਈ ਦੇ ਕੰਮਾਂ ਵਿੱਚ ਹਿਸਾ ਲੈ ਰਹੀ ਹੈ। ਉੱਥੇ ਹੀ ਆਦਰਸ਼ ਸ਼ੋਸ਼ਲ ਵੈਲਫ਼ੇਅਰ ਸੁਸਾਇਟੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਮਾਜ ਨੂੰ ਚੰਗੀ ਸਿਹਦ ਦੇਣ ਦੇ ਮੱਕਸਦ ਨਾਲ ਸੱਤਿਆ ਸ੍ਰੀ ਸਾਈ ਚੈਰੀਟੇਬਲ ਸਵਸਥ ਕੇਂਦਰ ਗੜ੍ਹਸ਼ੰਕਰ ਵਿਖੇ ਸਵੈ-ਇਛੁੱਕ ਖੁਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਇਸ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਪਹੁੰਚ ਕੇ ਖੂਨਦਾਨ ਕੀਤਾ।

ABOUT THE AUTHOR

...view details