ਪੰਜਾਬ

punjab

By

Published : Aug 5, 2020, 3:49 PM IST

ETV Bharat / videos

ਮਹਿਲਾਵਾਂ ਨੇ ਭਜਨ ਗਾ ਕੇ ਭਗਵਾਨ ਰਾਮ ਨੂੰ ਕੀਤਾ ਯਾਦ

ਚੰਡੀਗੜ੍ਹ: ਰਾਮ ਮੰਦਿਰ ਦੀ ਸਥਾਪਨਾ ਨੂੰ ਲੈ ਕੇ ਹਿੰਦੂ ਸਮਾਜ ਵਿੱਚ ਖ਼ੁਸ਼ੀ ਦੀ ਲਹਿਰ ਹੈ। ਇੱਕ ਪਾਸੇ ਜਿੱਥੇ ਅਯੋਧਿਆ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉਥੇ ਜੇਕਰ ਗੱਲ ਕਰੀਏ ਦੇਸ਼ ਭਰ ਵਿੱਚ ਰਾਮ ਭਗਤਾਂ ਵੱਲੋਂ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹਨ ਅਤੇ ਭਜਨ ਕੀਰਤਨ ਵੀ ਕੀਤਾ ਜਾ ਰਿਹਾ ਹੈ।

ABOUT THE AUTHOR

...view details