ਪੰਜਾਬ

punjab

By

Published : Apr 30, 2019, 5:08 AM IST

ETV Bharat / videos

ਧਰਮਿੰਦਰ ਨੇ ਕੀ ਕਿਹਾ ਸੰਨੀ ਦਿਓਲ ਬਾਰੇ ਆਓ ਜਾਣਦੇ ਹਾਂ..

ਮੁੰਬਈ ਵਿਖੇ ਵੋਟ ਪਾਉਣ ਆਏ ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਨੇ ਆਪਣੇ ਪੁੱਤਰ ਸੰਨੀ ਦਿਓਲ ਲਈ ਕਿਹਾ ਕਿ 'ਸਾਨੂੰ ਰਾਜਨੀਤੀ ਦਾ ਤਾਂ ਪਤਾ ਨਹੀਂ ਪਰ ਸਾਨੂੰ ਦੇਸ਼ ਭਗਤੀ ਦਾ ਜ਼ਰੂਰ ਪਤਾ ਹੈ।'

ABOUT THE AUTHOR

...view details