ਜ਼ੀਰਕਪੁਰ 'ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਕੀਤੀ ਸਟਰੀਟ ਡਾਂਸਰ ਦੀ ਪ੍ਰਮੋਸ਼ਨ
ਜ਼ੀਰਕਪੁਰ 'ਚ ਪਹਿਲਾਂ ਪੀਵੀਆਰ ਖੋਲਿਆ ਜਾ ਰਿਹਾ ਹੈ ਜਿਸ ਦੇ ਉਦਾਘਟਨ ਲਈ ਸਟਰੀਟ ਡਾਂਸਰ ਫਿਲਮ ਦੇ ਅਦਾਕਾਰ ਵਰੁਣ ਧਵਨ, ਰਾਘਵ ਤੇ ਅਦਾਕਾਰਾਂ ਸ਼ਰਧਾ ਕਪੂਰ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੀ ਵੀ ਪ੍ਰਮੋਸ਼ਨ ਕੀਤੀ। ਜ਼ੀਕਰਪੁਰ ਦੇ ਪੀਵੀਆਰ 'ਚ 4 ਸਕਰੀਨਾਂ ਨੂੰ ਲਗਾਇਆ ਗਿਆ ਹੈ।