ਫ਼ਰੀਦਕੋਟ ਵਿੱਚ ਦੇਸੀ ਪਿਸਟਲ ਸਮੇਤ ਦੋ ਵਿਅਕਤੀ ਕਾਬੂ - ਫ਼ਰੀਦਕੋਟ
ਸ਼ਰਾਰਤੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁੰਹਿਮ ਦੌਰਾਨ ਸੀਆਈਏ ਸਟਾਫ਼ ਫਰੀਦਕੋਟ ਦੀ ਪੁਲਿਸ ਵੱਲੋਂ ਦੋ ਸ਼ੱਕੀ ਵਿਅਕਤੀਆਂ ਨੂੰ ਨਾਕੇ ਦੌਰਾਨ ਰੋਕਿਆ ਗਿਆ ਜਦੋਂ ਉਹ ਆਪਣੀ ਐਕਟਿਵਾ ਤੇ ਸਵਾਰ ਹੋਕੇ ਜਾ ਰਹੇ ਸਨ। ਤਲਾਸ਼ੀ ਦੋਰਾਨ ਦੋਨਾਂ ਕਥਿਤ ਦੋਸੀਆਂ ਤੋਂ ਇੱਕ 32 ਬੋਰ ਦੇਸੀ ਪਿਸਟਲ , ਇੱਕ ਮੈਗਜੀਨ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ।