ਪੰਜਾਬ

punjab

ਖੇਡ ਟੂਰਨਾਮੈਂਟ ਕਰਵਾਉਣਾ ਸਮੇਂ ਦੀ ਜ਼ਰੂਰਤ: ਰਾਜੂ ਖੰਨਾ

By

Published : Mar 25, 2021, 4:15 PM IST

Published : Mar 25, 2021, 4:15 PM IST

ETV Bharat / videos

ਖੇਡ ਟੂਰਨਾਮੈਂਟ ਕਰਵਾਉਣਾ ਸਮੇਂ ਦੀ ਜ਼ਰੂਰਤ: ਰਾਜੂ ਖੰਨਾ

ਫਤਿਹਗੜ੍ਹ ਸਾਹਿਬ: ਫਰਿਆਦ ਵੈਲਫੇਅਰ ਕਲੱਬ ਅਮਲੋਹ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਗਰਾਉਂਡ ਵਿੱਚ ਤੀਸਰਾ ਚਾਰ ਰੋਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਅੱਜ ਦੇ ਸਮੇਂ ’ਚ ਖੇਡ ਟੂਰਨਾਮੈਂਟ ਕਰਵਾਉਣੇ ਜਰੂਰੀ ਹਨ। ਰਾਜੂ ਖੰਨਾ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਹੇਠਲੇ ਪੱਧਰ ’ਤੇ ਖਿਡਾਰੀ ਪੈਦਾ ਕਰਨ ਲਈ ਯੂਥ ਵਿਕਾਸ ਬੋਰਡ ਰਾਹੀਂ ਵੱਡੇ ਉਪਰਾਲੇ ਕੀਤੇ ਗਏ ਸਨ, ਜਦੋਂ ਕਿ ਅੱਜ ਕੈਪਟਨ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਪੂਰੀ ਤਰਾ ਫੇਲ੍ਹ ਸਾਬਿਤ ਹੋਈ ਹੈ।

ABOUT THE AUTHOR

...view details