ਜੁੱਤੀਆਂ ਦੀ ਦੁਕਾਨ ਤੋਂ ਨਕਦੀ ਤੇ ਸਮਾਨ ਚੋਰੀ - Theft of cash
ਅੰਮ੍ਰਿਤਸਰ: ਸਥਾਨਕ ਝਬਾਲ ਰੋਡ 'ਤੇ ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਤਿੰਨ ਚੋਰਾਂ ਨੇ ਜੁੱਤੀਆਂ ਦੀ ਦੁਕਾਨ ਤੋਂ ਨਕਦੀ ਦੇ ਨਾਲ ਮਹਿੰਗੇ ਜੂਤੇ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀਸੀਟੀਵੀ 'ਚ ਕੈਦ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੁਕਾਨ 'ਚ 2 ਲੱਖ ਦੀ ਜੁੱਤੀਆਂ ਸਨ ਤੇ ਨਾਲ ਦੇ ਨਾਲ ਹੀ ਉਹ ਨਕਦੀ ਲੈ ਕੇ ਫਰਾਰ ਹੋ ਗਏ।
Last Updated : Jan 10, 2021, 5:11 PM IST