ਪੰਜਾਬ

punjab

By

Published : Oct 31, 2021, 4:37 PM IST

ETV Bharat / videos

ਪੈਟਰੋਲ-ਡੀਜ਼ਲ ਦੇ ਰੇਟ ਵੱਧਣ 'ਤੇ ਆਮ ਲੋਕਾਂ ਨੇ ਦੱਸਿਆ ਆਪਣਾ ਹਾਲ

ਪਟਿਆਲਾ: ਪਟਿਆਲਾ ਵਿੱਚ ਇਕ ਵਾਰੀ ਫੇਰ ਪੈਟਰੋਲ ਤੇ ਡੀਜ਼ਲ ਦੇ ਰੇਟ ਵਧੇ 35 ਪੈਸੇ ਵਾਧਾ ਕੀਤਾ ਗਿਆ, ਆਮ ਜਨਤਾ ਦਿਖਾਈ ਦੇ ਰਹੀ ਹੈ ਦੂਜੇ ਪਾਸੇ ਡੀਲਰ ਦਾ ਵੀ ਬੁਰਾ ਹਾਲ ਹੈ ਰੇਟ 'ਚ ਵਾਧਾ ਹੋਣ ਕਾਰਨ ਸੇਲ ਘੱਟ ਰਹੀ ਹੈ। ਪੈਟਰੋਲ ਪਵਾਉਣ ਆਏ ਇੱਕ ਵਿਅਕਤੀ ਨੇ ਕਿਹਾ ਕੀ ਇਹ ਸਰਕਾਰ ਤਾਂ ਗਰੀਬ ਲੋਕਾਂ ਨੂੰ ਲੁੱਟ ਰਹੀ ਹੈ ਅਤੇ ਇਕ ਵਕਤ ਰੋਟੀ ਖਾਣੀ ਮਹਿੰਗੀ ਹੋ ਗਈ ਹੈ, ਹਰ ਚੀਜ਼ ਦੇ ਉਪਰ ਟੈਕਸ ਲਾਏ ਜਾ ਰਹੇ ਪੈਟਰੋਲ ਡੀਜ਼ਲ ਦੇ ਰੇਟ ਵੱਧਣ ਨਾਲ ਘਰ ਦਾ ਸਾਰਾ ਸਿਸਟਮ ਬਦਲ ਜਾਂਦਾ ਹੈ।

ABOUT THE AUTHOR

...view details