ਪੰਜਾਬ

punjab

ਵਿਧਾਇਕ ਰਾਜਾ ਵੜਿੰਗ ਦਾ ਗਿੱਦੜਬਾਹਾ 'ਚ ਧੰਨਵਾਦੀ ਦੌਰਾ

By

Published : Feb 21, 2021, 9:34 PM IST

ਮੁਕਤਸਰ ਸਾਹਿਬ: ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਣ ਦੀ ਖੁਸ਼ੀ ਵਿੱਚ ਵਿਧਾਇਕ ਰਾਜਾ ਵੜਿੰਗ ਵਲੋਂ ਗਾਇਕ ਆਰਨੇਤ ਨੂੰ ਧੰਨਵਾਦੀ ਦੌਰੇ ਲਈ ਗਿੱਦੜਬਾਹਾ ਵਿੱਚ ਬੁਲਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਗਾਇਕ ਆਰਨੇਤ ਦੇ ਫੈਨਸ ਜਲਸੇ ਵਾਲੀ ਜਗ੍ਹਾ ’ਤੇ ਪਹੁੰਚੇ। ਪੰਜਾਬੀ ਗਾਇਕ ਆਰਨੇਤ ਵੱਲੋਂ ਗਾਏ ਗਾਣੇ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਦੱਬਦਾ ਕਿੱਥੇ ਐ' ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਵਾਇਆ ਤੇ ਨੌਜਵਾਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਵਿਧਾਇਕ ਰਾਜਾ ਵੜਿੰਗ ਵੱਲੋਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ABOUT THE AUTHOR

...view details