ਅਕਾਲੀ-ਭਾਜਪਾ ਜੁਆਇੰਟ ਫ਼ਾਈਟ ਕਰੇਗਾ ਤੇ 13 ਸੀਟਾਂ ਜਿੱਤਣਗੇ: ਤਰੁਣ ਚੁੱਗ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਗ ਨੇ ਜਲੰਧਰ ਵਿਖੇ ਪ੍ਰੈਸ ਵਾਰਤਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ 'ਮਨ ਦੀ ਗੱਲ ਯੋਜਨਾ' ਨੂੰ ਘਰ-ਘਰ ਪਹੁੰਚਾਉਣ ਦੇ ਕੰਮ ਅਤੇ ਪੁਲਵਾਮਾ ਹਮਲੇ ਬਾਰੇ ਵੀ ਗੱਲਬਾਤ ਕੀਤੀ। ਇਸਦੇ ਨਾਲ ਹੀ ਉਨ੍ਹਾਂ ਹੋਰ ਵੀ ਕਈ ਮੁੱਦਿਆਂ ਦੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।