ਸ਼ਹੀਦ ਏ ਆਜ਼ਮ ਨੇ ਹਮੇਸ਼ਾ ਵਿਅਕਤੀਗਤ ਆਜ਼ਾਦੀ ਦੀ ਗੱਲ: ਪ੍ਰੋ. ਜਗਮੋਹਨ ਸਿੰਘ - shaheed bhagat singh
ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੌਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਬੜੀ ਡੂੰਘਾਈ ਨਾਲ ਪੜ੍ਹਿਆ ਹੈ। ਉਨ੍ਹਾਂ ਦੀ ਸੋਚ 'ਤੇ ਚੱਲਣ ਵਾਲਾ ਅੱਜ ਕੋਈ ਨਹੀਂ। ਜਗਮੌਹਨ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਨੇ ਹਮੇਸ਼ਾ ਹੀ ਦੇਸ਼ ਦੇ ਨਾਲ-ਨਾਲ ਵਿਅਕਤੀਗਤ ਆਜ਼ਾਦੀ ਦੀ ਵੀ ਗੱਲ ਕੀਤੀ ਸੀ, ਪਰ ਸਾਡੀ ਅੱਜ ਦੀ ਪੀੜੀ ਆਪਣੀ ਸੌੜੀ ਸੋਚ ਦੀ ਗੁਲਾਮ ਹੋ ਗਈ ਹੈ।
Last Updated : Mar 21, 2019, 1:56 AM IST