ਪੰਜਾਬ

punjab

ETV Bharat / videos

ਸਮਰਾਲਾ: ਦਰਦਨਾਕ ਹਾਦਸੇ 'ਚ ਇੱਕ ਫੱਟੜ, ਇੱਕ ਦੀ ਮੌਤ - ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ

By

Published : Jan 27, 2021, 12:26 PM IST

ਸਮਰਾਲਾ: ਇਥੋਂ ਦੇ ਮਾਛੀਵਾੜਾ ਰੋੜ ਬਾਈਪਾਸ ਪੁੱਲ ਥੱਲੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸਾ ਇੱਕ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੈ। ਮ੍ਰਿਤਕ ਵਿਅਕਤੀ ਦਾ ਨਾਂਅ ਸ਼ੌਕਤ ਅਲੀ ਦੱਸਿਆ ਜਾ ਰਿਹਾ ਹੈ। ਚਸ਼ਮਦੀਦ ਸਕਿੰਦਰ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਉਸ ਵੇਲੇ ਉਹ ਆਪਣੀ ਦੁਕਾਨ ਨੂੰ ਵਧਾ ਰਹੇ ਸੀ ਤਾਂ ਉਨ੍ਹਾਂ ਦੇਖਿਆ ਕਿ ਫਾਰਚੂਨਰ ਕਾਰ ਮੋਟਰਸਾਈਕਲ ਵਾਲਿਆਂ ਨੂੰ ਗੱਡੀ ਨਾਲ ਕੜੀਸਦਾ ਆ ਰਿਹਾ ਸੀ ਜਿਸ ਤੋਂ ਬਾਅਦ ਫਾਰਚੂਨ ਗੱਡੀ ਨੇ ਉਨ੍ਹਾਂ ਦੀ ਖੜੀ ਗੱਡੀ ਨੂੰ ਟਕੱਰ ਮਾਰ ਦਿੱਤੀ। ਜਾਂਚ ਅਧਿਕਾਰੀ ਨੇ ਕਿਹਾ ਕਿ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details