ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ... - ਬਿਰਹਾ ਦੇ ਸੁਲਤਾਨ
ਮਲੇਰਕੋਟਲਾ : ਪੰਜਾਬੀ ਮਾਂ ਬੋਲੀ ਦੇ ਮਸ਼ਹੂਰ ਕਵੀ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੇ 6 ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਅਖਿਆ ਸੀ । ਇਸ ਮੌਕੇ ਈਟੀਵੀ ਭਾਰਤ ਨੇ ਪੰਜਾਬੀ ਦੇ ਜਮੀਰ ਅਲੀ ਜਮੀਰ ਨੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਸ਼ਿਵ ਕੁਮਾਰ ਬਟਾਲਵੀ ਪੰਜਾਬੀਆਂ ਦੀਆਂ ਦਿਲਾਂ ਦੀ ਧੜਕਣ ਰਹੇਗਾ।