ਸਿਟੀ ਪ੍ਰੈਸ ਕਲੱਬ ਧੂਰੀ ਵੱਲੋਂ ਮਨਾਇਆ ਗਿਆ ਪ੍ਰੈਸ ਦਿਵਸ
ਸੰਗਰੂਰ: ਕੌਮਾਂਤਰੀ ਪ੍ਰੈਸ ਡੇ ਮੌਕੇ ਸਿਟੀ ਪ੍ਰੈਸ ਕਲੱਬ ਵੱਲੋਂ ਧੂਰੀ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਗਏ। ਇਸ ਮੌਕੇ ਧੂਰੀ ਦੇ ਐਸਡੀਐਮ ਤੇ ਡੀਐਸਪੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਤੇ ਉਨ੍ਹਾਂ ਬੱਚਿਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਦਿੱਤੇ।