ਸੰਗਰੂਰ 'ਚ ਡੰਡੇ ਦੇ ਜ਼ੋਰ 'ਤੇ ਨਿਯਮਾਂ ਦਾ ਪਾਲਣ ਕਰਵਾ ਰਹੀ ਪੁਲਿਸ
ਪੰਜਾਬ 'ਚ ਸਰਕਾਰ ਜੇ ਅਗਲੇ ਅਦੇਸ਼ਾਂ ਤੱਕ ਕਰਫਿਊ ਲਗਾਇਆ ਗਿਆ ਹੈ। ਪੁਲਿਸ ਪ੍ਰਸ਼ਾਸਨ ਸਖ਼ਤੀ ਨਾਲ ਲੋਕਾਂ ਨੂੰ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਵਾ ਰਹੀ ਹੈ। ਸੰਗਰੂਰ ਦੇ ਭਵਾਨੀਗੜ੍ਹ ਅਤੇ ਧੂਰੀ ਵਿਖੇ ਪੁਲਿਸ ਨੇ ਲੋਕਾਂ ਉੱਤੇ ਸਖ਼ਤੀ ਵਿਖਾਉਂਦੇ ਹੋਏ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਲੋਕ ਆਪਣੇ ਘਰਾਂ 'ਚ ਹੀ ਰਹਿਣ।