ਮਗਰਮੱਛ ਨੂੰ ਬਣਾਇਆ ਉੱਲੂ
ਚੰਡੀਗੜ੍ਹ : ਸ਼ੋਸ਼ਲ ਮੀਡੀਆ ਤੇ ਇੱਕ ਬੜੀ ਮਜੇਦਾਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਖਤਰਨਾਕ ਮਗਰਮੱਛ ਨੂੰ ਵੀ ਉੱਲੂ ਬਣਾ ਦਿੱਤਾ। ਇਹ ਕੋਈ ਜਾਦੂ ਨਾਲ ਨਹੀਂ ਕੀਤਾ ਗਿਆ, ਵਾਇਰਲ ਵੀਡੀਓ ਵਿੱਚ ਇੱਕ ਆਦਮੀ ਦਾ ਬੁੱਤ ਬਣਾ ਕੇ ਮਗਰਮੱਛ ਦੇ ਸਾਹਮਣੇ ਰੱਖਿਆ ਗਿਆ। ਜਿਸ ਤੋਂ ਬਾਅਦ ਮਗਰਮੱਛ ਉਸਨੂੰ ਅਸਲੀ ਇਨਸਾਨ ਸਮਝ ਕੇ ਉਸ ਉਪਰ ਝਟਪ ਗਿਆ ਤੇ ਆਪਣਾ ਮੂੰਹ ਭਨਾ ਬੈਠਾ।