ਪੰਜਾਬ

punjab

By

Published : Apr 6, 2020, 7:08 PM IST

ETV Bharat / videos

ਨਵਾਂਸ਼ਹਿਰ ਵਿਖੇ ਸਫ਼ਾਈ ਵਰਕਰਾਂ ਦਾ ਤਾੜੀਆਂ ਨਾਲ ਕੀਤਾ ਗਿਆ ਧੰਨਵਾਦ, ਇਨਾਮ ਵਜੋਂ ਦਿੱਤੇ ਗਏ ਬੂਟ

ਨਵਾਂਸ਼ਹਿਰ ਵਿਖੇ ਐੱਮਐੱਲਏ ਅੰਗਦ ਸਿੰਘ ਅਤੇ ਐੱਸਐੱਸਪੀ ਅਲਕਾ ਮੀਨਾ ਵੱਲੋਂ ਸਫ਼ਾਈ ਵਰਕਰਾਂ ਲਈ ਤਾੜੀਆਂ ਵਜਾ ਕੇ ਧੰਨਵਾਦ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਸਫ਼ਾਈ ਵਰਕਰਾਂ ਨੂੰ ਪਹਿਲੀ ਕਤਾਰ ਦਾ ਹੀਰੋ ਵੀ ਕਿਹਾ, ਜੋ ਇਸ ਔਖੇ ਸਮੇਂ ਵਿੱਚ ਵੀ ਮਹੁੱਲੇ ਗਲੀਆਂ ਦੀ ਸਫ਼ਾਈ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਇਨਾਮ ਵਜੋਂ ਸਫ਼ਾਈ ਵਰਕਰਾਂ ਨੂੰ 130 ਜੋੜੇ ਬੂਟਾਂ ਦੇ ਵੀ ਵੰਡੇ।

ABOUT THE AUTHOR

...view details