ਸਰਬ ਨੌਜਵਾਨ ਸਭਾ ਨੇ ਕਰਵਾਇਆ ਜ਼ਰੂਰਤਮੰਦ ਕੁੜੀਆਂ ਦਾ ਵਿਆਹ - ਫ਼ਗਵਾੜਾ
ਫ਼ਗਵਾੜਾ ਦੀ ਸਰਬ ਨੌਜਵਾਨ ਸਭਾ, ਪਿਛਲੇ 29 ਸਾਲਾਂ ਤੋਂ ਲਗਾਤਾਰ ਜ਼ਰੂਰਤਮੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਅਤੇ ਮਾਂ ਭਗਵਤੀ ਦਾ ਜਾਗਰਣ ਕਰਵਾਉਂਦੇ ਆ ਰਹੇ ਹਨ। ਇਸ ਵਾਰ ਵੀ ਸਰਬ ਨੌਜਵਾਨ ਸਭਾ ਵੱਲੋਂ ਵਿਖੇ ਕੁੜੀਆਂ ਦੇ ਵਿਆਹ ਦੇ ਅਨੰਦ ਕਾਰਜ ਅਤੇ ਖੇੜਾ ਰੋਡ ਫਾਟਕ ਦੇ ਕੋਲ ਮਾਂ ਭਗਵਤੀ ਦਾ ਜਾਗਰਣ ਬੜੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ।