ਪੰਜਾਬ

punjab

ਕਾਂਗਰਸ ਹੋਰ ਕੁੱਝ ਨਹੀਂ... ਬਸ ਇੱਕ ਅਸਫ਼ਲ ਸਰਕਾਰ ਹੈ: ਢੀਂਡਸਾ

By

Published : Apr 11, 2019, 8:33 PM IST

Published : Apr 11, 2019, 8:33 PM IST

ਸੰਗਰੂਰ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਮਾਲੇਰਕੋਟਲਾ ਵਿਖੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਕਾਂਗਰਸ ਤਾਂ ਸਿਰਫ਼ ਇੱਕ ਅਸਫ਼ਲ ਸਰਕਾਰ ਹੀ ਹੈ। ਇਹ ਲੋਕਾਂ ਦੀ ਨਹੀਂ ਬਲਕਿ ਲੋਟੂ ਸਰਕਾਰ ਹੈ।

ABOUT THE AUTHOR

...view details