ਪੰਜਾਬ

punjab

By

Published : Nov 19, 2019, 9:18 PM IST

ETV Bharat / videos

ਐੱਨਸੀਸੀ ਵੱਲੋਂ ਕਰਵਾਏ ਗਏ ਥਲ ਸੈਨਾ ਮੁਕਾਬਲੇ 'ਚ ਜਲੰਧਰ ਨੇ ਮਾਰੀ ਬਾਜ਼ੀ

ਰਾਸ਼ਟਰੀ ਕੈਡਿਟ ਕੋਪਸ ਵੱਲੋਂ ਹਾਲ ਹੀ ਵਿੱਚ ਦਿੱਲੀ 'ਚ ਥਲ ਸੈਨਾ ਨਾਂਅ ਦੀ ਇੱਕ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਜਲੰਧਰ ਗੁਰੱਪ ਨੇ ਬਾਜ਼ੀ ਮਾਰਦੇ ਹੋਏ ਮੁਕਾਬਲੇ ਨੂੰ ਜਿੱਤ ਲਿਆ ਹੈ। ਇਹ ਮੁਕਾਬਲਾ ਪਿਛਲੇ ਮਹੀਨੇ ਕਰਵਾਇਆ ਗਿਆ ਸੀ। ਇਸ ਮੁਕਾਬਲੇ ਵਿੱਚ ਦੇਸ਼ ਦੇ 17 ਗਰੁੱਪਾਂ ਨੇ ਭਾਗ ਲਿਆ ਅਤੇ ਉਨ੍ਹਾਂ ਵਿੱਚੋਂ ਪੰਜਾਬ ਦੇ 89 ਕੈਡਿਟਸ ਨੇ ਭਾਗ ਲਿਆ। ਇਨ੍ਹਾਂ ਵਿੱਚ ਸਿਰਫ਼ ਜਲੰਧਰ ਦੇ 30 ਕੈਡਿਟਸ ਸੀ।

ABOUT THE AUTHOR

...view details