ਕਾਨੂੰਨ ਰੱਦ ਦੀ ਹਾਂ ਜਾਂ ਨਾਂਹ 'ਤੇ ਅੜੀ ਕਿਸਾਨ ਜਥੇਬੰਦੀਆਂ ਦੀ ਕੜੀ
ਸ੍ਰੀ ਫ਼ਤਿਹਗੜ੍ਹ ਸਾਹਿਬ: ਖ਼ੇਤੀ ਕਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਬੈਠੀਆਂ ਹਨ। ਉਥੇ ਹੀ ਮਾਨਸਾ ਰੇਲਵੇ ਸਟੇਸ਼ਨ ਤੇ ਵੀ ਧਰਨਾ ਲਗਾਤਰ ਚੱਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ 85 ਦਿਨਾਂ ਤੋਂ ਧਰਨੇ ਉੱਤੇ ਡੱਟੀਆਂ ਹੋਈ ਹਨ ਅਤੇ ਰੋਜ ਮਾਨਸਾ ਵਿੱਚੋ ਕਾਫੀ ਮਾਤਰਾ ਵਿੱਚ ਕਿਸਾਨ ਦਿੱਲੀ ਨੂੰ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਤਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇ ਹਨ।