ਜੇ ਸਰਕਾਰ ਹਰ ਸਾਲ ਬਜਟ 'ਚ ਹੜ੍ਹ ਲਈ ਪੈਸਾ ਰੱਖਦੀ ਹੈ ਤੇ ਉਹ ਪੈਸਾ ਕਿੱਥੇ ਜਾਂਦੈ? - floods in ropar
ਪੰਜਾਬ ਵਿੱਚ ਆਏ ਹੜ੍ਹ ਨੂੰ ਲੈ ਕੇ ਲਗਾਤਾਰ ਹਰ ਪਾਰਟੀ ਪ੍ਰਤਿਕੀਰੀਆ ਦੇ ਰਹੀ ਹੈ। ਇਸੇ ਦੋਰਾਨ ਲੈਫਟ ਵਿੰਗ ਦੀ ਸੀ.ਪੀ.ਆਈ.ਐੱਮ ਦੇ ਰੋਪੜ ਤੋਂ ਪੰਜਾਬ ਸੈਕਟਰੀ ਨੇ ਸਰਕਾਰ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ ਬੰਨ੍ਹ ਪੱਕੇ ਕਰਨ ਲਈ ਅਤੇ ਹੋਰ ਦੂਜੇ ਕੰਮਾਂ ਲਈ ਬਜਟ ਦੇ ਵਿੱਚ ਪੈਸਾ ਰੱਖਦੀ ਹੈ ਪਰ ਉਹ ਪੈਸਾ ਕਿੱਥੇ ਜਾਂਦਾ ਹੈ, ਇਹ ਗੰਭੀਰ ਸਵਾਲ ਹੈ।