ਹੁਣ ਹਲਕੇ ਦੇ ਲੋਕ ਹੈਰਾਨ ਕਰ ਦੇਵਾਂਗਾ : ਸੁਖਬੀਰ ਬਾਦਲ - sukhbir badal
ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਹਰਾ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ 54.05 ਫ਼ੀਸਦੀ ਵੋਟਾਂ ਲੈਂਦਿਆਂ ਘੁਬਾਇਆ ਨੂੰ ਮਾਤ ਦਿੱਤੀ। ਈਟੀਵੀ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਆਪਣੀ ਜਿੱਤ ਲਈ ਇਲਾਕੇ ਦੇ ਵੋਟਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਹੁਣ ਹਲਕੇ ਲਈ ਇਸ ਤਰ੍ਹਾਂ ਦੇ ਕੰਮ ਕਰਾਂਗਾ ਜਿਸ ਨਾਲ ਲੋਕ ਵੀ ਹੈਰਾਨ ਹੋ ਜਾਣਗੇ।
Last Updated : May 23, 2019, 10:02 PM IST