ਪੰਜਾਬ

punjab

ETV Bharat / videos

ਸਿਵਲ ਹਸਪਤਾਲ ਦੀਆਂ ਐਬੂਲੈਂਸਾਂ ਦਾ ਨਹੀਂ ਹੈ ਬੀਮਾ

By

Published : Mar 16, 2020, 2:49 PM IST

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀ ਐਬੂਲੈਂਸਾਂ ਦਾ ਬੀਮਾ ਨਾਂਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸਿਵਲ ਹਸਪਤਾਲ 'ਚ 5 ਐਬੂਲੈਂਸ ਗੱਡੀਆਂ ਹਨ ਜਿਨ੍ਹਾਂ ਵਿੱਚੋਂ 4 ਐਬੂਲੈਂਸ ਗੱਡੀਆਂ ਦਾ ਬੀਮਾ ਨਹੀਂ ਹੈ। ਸਿਵਲ ਸਰਜਨ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਹੀ ਪਤਾ ਲੱਗਾ ਹੈ ਕਿ ਐਬੂਲੈਂਸ ਗੱਡੀਆਂ ਦਾ ਬੀਮਾ ਪੈਡਿੰਗ ਹੈ ਤੇ ਉਨ੍ਹਾਂ ਨੇ ਐਬੂਲੈਂਸ ਦੀ ਬੀਮਾ ਕਰਵਾਉਣ ਲਈ ਐਬੂਲੈਂਸ ਚਾਲਕਾਂ ਨੂੰ ਕਹਿ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਡੀਟੀਓ ਦੇ ਧਿਆਨ 'ਚ ਵੀ ਲਿਆਉਣਗੇ ਕਿ ਹਰ ਐਬੂਲੈਂਸ ਦਾ ਬੀਮਾ ਕੀਤਾ ਹੋਵੇ।

ABOUT THE AUTHOR

...view details