ਪੰਜਾਬ

punjab

ETV Bharat / videos

ਪਟਿਆਲਾ: ਸਰਕਾਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 1 ਦੀ ਮੌਤ 10 ਗੰਭੀਰ ਜ਼ਖਮੀ

By

Published : Jul 1, 2019, 8:46 PM IST

ਦੇਵੀਗੜ੍ਹ-ਪਟਿਆਲਾ ਰੋਡ ਉੱਪਰ ਅੱਜ ਸਰਕਾਰੀ ਬੱਸ ਬੇਕਾਬੂ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 1 ਮੁਸਾਫ਼ਰ ਦੀ ਮੌਤ 'ਤੇ 10 ਗੰਭੀਰ ਜ਼ਖਮੀ ਹਨ।

ABOUT THE AUTHOR

...view details