ਅੰਮ੍ਰਿਤਸਰ : ਸਾਬਕਾ ਕੈਬਿਨੇਟ ਮੰਤਰੀ ਨੇ ਪੁਲਿਸ ਵਾਲਿਆਂ ਨੂੰ ਵੰਡੇ ਸੈਨੇਟਾਈਜ਼ਰ ਤੇ ਫੇਸ ਮਾਸਕ
ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਤੇ ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਨੇ 600 ਹੈਂਡ ਸੈਨੀਟਾਈਜ਼ਰ, 400 ਫੇਸ ਮਾਸਕ ਅਤੇ 100 ਪੀ.ਪੀ.ਈ. ਕਿੱਟਾਂ ਪ੍ਰਦਾਨ ਕੀਤੀਆਂ। ਇਸ ਦੇ ਨਾਲ ਹੀ ਜੋਸ਼ੀ ਨੇ ਕਮਿਸ਼ਨਰ ਪੁਲਿਸ ਨੂੰ ਕਿਹਾ ਕਿ ਜਦੋਂ ਵੀ ਕੋਰੋਨਾ ਵਾਇਰਸ ਤੋਂ ਲੜਣ ਸਬੰਧੀ ਕੋਈ ਵੀ ਸੇਵਾ ਲਈ ਜਾਵੇਗੀ, ਉਹ ਹਮੇਸ਼ਾ ਮੌਜੂਦ ਰਹਿਣਗੇ।