ਕੋਲਡ ਸਟੋਰ ਵਿਚੋਂ ਗੈਸ ਲੀਕ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ - ਫਾਇਰ ਬ੍ਰਿਗੇਡ
ਫਿਰੋਜ਼ਪੁਰ: ਹੋਟਲ ਜਨਕ (Janak) ਦੇ ਨਾਲ ਖਾਲੀ ਪਏ ਕੋਲਡ ਸਟੋਰ (Cold store) ਵਿਚੋਂ ਗੈਸ ਲੀਕ ਹੋ ਰਹੀ ਸੀ।ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਾਬੂ ਪਾ ਲਿਆ।ਪੁਲਿਸ ਪ੍ਰਸ਼ਾਸਨ ਵੱਲੋਂ ਨੇੜੇ ਦੇ ਘਰੋਂ ਵਾਲਿਆਂ ਨੂੰ ਬਾਹਰ ਰਹਿਣ ਦੀ ਅਪੀਲ ਕੀਤੀ।ਸਥਾਨਕ ਲੋਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਹ ਕੋਲਡ ਸਟੋਰ ਦੇ ਮਾਲਕ ਉਤੇ ਕਾਰਵਾਈ ਕੀਤੀ ਜਾਵੇ।ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਪਹਿਲਾਂ ਵੀ ਗੈਸ (Gas) ਲੀਕ ਹੋਈ ਸੀ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੋਲਡ ਸਟੋਰ ਦੇ ਮਾਲਕ ਉਤੇ ਬਣਦੀ ਕਾਰਵਾਈ ਕੀਤੀ ਜਾਵੇ।