ਪੰਜਾਬ

punjab

By

Published : Jun 20, 2019, 5:43 AM IST

ETV Bharat / videos

ਫ਼ਤਿਹਵੀਰ ਦੀ ਅੰਤਿਮ ਅਰਦਾਸ ਕੱਲ੍ਹ

ਫ਼ਤਿਹਵੀਰ ਦੀ ਮੌਤ ਤੋਂ ਬਾਅਦ ਕਲ੍ਹ ਅੰਤਿਮ ਅਰਦਾਸ ਕੀਤੀ ਜਾਵੇਗੀ। ਆਪਣੀ ਜਿੰਦਗੀ ਦੀ ਜੰਗ ਹਾਰਨ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਫ਼ਤਿਹਵੀਰ ਨੂੰ ਅੰਤਿਮ ਸਲਾਮ ਦੇਣ ਲੋਕ ਸੁਨਾਮ ਦੇ ਅਨਾਜ ਮੰਡੀ ਦੇ ਵਿਚ ਸ਼ਾਮਿਲ ਹੋਣਗੇ। ਫਿਲਹਾਲ ਲੋਕਾਂ ਵਿਚ ਪ੍ਰਸਾਸ਼ਨ ਨੂੰ ਲੈਕੇ ਹਜੇ ਵੀ ਗੁੱਸਾ ਬਰਕਰਾਰ ਹੈ, ਉਹ ਨਹੀਂ ਚਾਹੁੰਦੇ ਕਿ ਪ੍ਰਸ਼ਾਸ਼ਨ ਜਾ ਸਰਕਾਰ ਦਾ ਕੋਈ ਨੁਮਾਇਨਦਾ ਭੋਗ ਤੇ ਆਵੇ, ਪਰ ਪਰਿਵਾਰ ਇਸ ਦੁੱਖ ਤੋਂ ਉਭਾਰ ਨਹੀਂ ਰਹੇ ਹਨ। ਦੱਸਣਯੌਗ ਹੈ ਕਿ ਪੰਜਾਬ ਦੇ ਰਾਜਪਾਲ ਨੇ ਅੱਜ ਫ਼ਤਿਹਵੀਰ ਦੀ ਯਾਦ ਤੇ ਲੌਂਗੋਵਾਲ ਤੋਂ ਸ਼ੇਰੋਂ ਜਾਂ ਵਾਲੀ ਸੜਕ ਦਾ ਨਾਮ ਵੀ ਫ਼ਤਿਹਵੀਰ ਮਾਰਗ ਦੇ ਨਾਮ ਰੱਖਿਆ ਹੈ।

ABOUT THE AUTHOR

...view details