ਪੰਜਾਬ

punjab

ETV Bharat / videos

ਦੁਕਾਨਾਂ ਖੋਲ੍ਹਣ ਨੂੰ ਲੈ ਕੇ ਵਪਾਰਕ ਮੰਡਲ ਨਾਲ ਕਿਸਾਨਾਂ ਨੇ ਕੀਤੀ ਮੀਟਿੰਗ

By

Published : May 8, 2021, 10:53 PM IST

ਸ੍ਰੀ ਮੁਕਤਸਰ ਸਾਹਿਬ:ਗਿਦੜਵਾਹਾ ਵਿਚ ਸਾਰੀਆਂ ਦੁਕਾਨਾਂ ਖੋਲਣ ਨੂੰ ਲੈ ਕੇ ਵਾਪਰਕ ਮੰਡਲ ਨਾਲ ਕਿਸਾਨਾਂ ਨੇ ਮੀਟਿੰਗ ਕੀਤੀ ਹੈ।ਇਸ ਮੌਕੇ ਤੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਾਨੂੰ ਦਿੱਲੀ ਵਿਖੇ 32 ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਉਸ ਵੱਲੋਂ ਕਾਲ ਆਈ ਸੀ ਕਿ ਅੱਠ ਤਰੀਕ ਨੂੰ ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਜਿਹੜੀਆਂ ਦੁਕਾਨਾਂ ਬੰਦ ਕਰਵਾਈਆਂ ਹਨ ਉਨ੍ਹਾਂ ਨੂੰ ਖੋਲ੍ਹਿਆ ਜਾਵੇ। ਗਿੱਦੜਬਾਹਾ ਦੀਆਂ ਵਪਾਰਕ ਆੜ੍ਹਤੀ ਯੂਨੀਅਨ ਕਰਿਆਨਾ ਯੂਨੀਅਨ ਅਤੇ ਵੱਖ ਵੱਖ ਹੋਰ ਜਿੰਨੀਆਂ ਵੀ ਯੂਨੀਅਨਾਂ ਨਾਲ ਮੀਟਿੰਗ ਕੀਤੀ ਹੈ ਅਤੇ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ।

ABOUT THE AUTHOR

...view details