ਜਿਹੜੇ ਚੋਣ ਵਾਅਦੇ ਕਰਾਂਗੇ ਉਸ 'ਤੇ ਖਰੇ ਉਤਰਾਂਗੇ: ਮਾਸਟਰ ਬਲਦੇਵ ਸਿੰਘ
ਈਟੀਵੀ ਭਾਰਤ ਨਾਲ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਨੇ ਖ਼ਾਸ ਗੱਲਬਾਤ ਕੀਤੀ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਲੋਕਾਂ ਤੇ ਉਹਨਾਂ ਦੇ ਮੁੱਦਿਆਂ ਨੂੰ ਲੈ ਕੇ ਚਲੇ ਹਨ ਜਿਨ੍ਹਾਂ ਦਾ ਹੱਲ ਹੋਣਾ ਜਰੂਰੀ ਤੇ ਯਕੀਨੀ ਹੈ।