ਪੰਜਾਬ

punjab

ਨਿਗਮ ਚੋਣਾਂ 2021: ਮੋਹਾਲੀ ਵੋਟਾਂ ਪਾਉਣ ਲਈ ਲੱਗੀ ਕਤਾਰ

By

Published : Feb 14, 2021, 9:49 AM IST

ਮੋਹਾਲੀ: ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਜਾਗਰੂਕ ਨਾਗਰਿਕ ਵੋਟਾਂ ਪਾਉਣ ਆਉਣੇ ਸ਼ੁਰੂ ਹੋ ਗਏ ਹਨ ਤੇ ਬੂਥ 'ਤੇ ਲਾਇਨ ਲੱਗੀਆਂ ਸ਼ੁਰੂ ਹੋ ਗਈਆਂ ਹਨ। ਵੋਟਰਾਂ ਦਾ ਕਹਿਣਾ ਹੈ ਜੋ ਇਲਾਕੇ ਦਾ ਵਿਕਾਸ ਕਰੇਗਾ ਉਸ ਨੂੰ ਹੀ ਵੋਟ ਪਾਉਣਗੇ।

ABOUT THE AUTHOR

...view details