ਪੰਜਾਬ

punjab

ETV Bharat / videos

ਫ਼ਤਿਹਗੜ੍ਹ ਸਾਹਿਬ 'ਚ ਡਰਾਈ ਰਨ ਤਹਿਤ 3600 ਨੂੰ ਲੱਗੀ ਕੋਰੋਨਾ ਵੈਕਸੀਨ

By

Published : Jan 12, 2021, 9:55 PM IST

ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਹੋਏ ਕੋਰੋਨਾ ਵੈਕਸੀਨ ਦੇ ਡਰਾਈ ਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਹੁਸਨ ਲਾਲ ਨੇ ਦੱਸਿਆ ਕਿ ਤਿੰਨ ਪੜਾਆਂ ਵਿੱਚ ਜ਼ਿਲ੍ਹੇ ਵਿੱਚ ਟੀਕਾਕਰਨ ਹੋਇਆ। ਇਸ ਦੇ ਲਈ ਇੱਕ ਸਰਕਾਰੀ ਹਸਪਤਾਲ, ਇੱਕ ਪ੍ਰਾਈਵੇਟ ਹਸਪਤਾਲ ਅਤੇ ਸਿਹਤ ਕੇਂਦਰ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਕੇਂਦਰਾਂ ਉੱਪਰ ਪਹਿਲੇ ਪੜਾਅ ਅਧੀਨ ਕਰੀਬ 3600 ਮੁਲਾਜ਼ਮਾਂ ਨੂੰ ਟੀਕਾਕਰਨ ਕੀਤਾ।

ABOUT THE AUTHOR

...view details