2022 ਤੋਂ ਪਹਿਲਾਂ ਗੁਰਨਾਮ ਚੜੂਨੀ ਦਾ ਵੱਡਾ ਐਲਾਨ - ਫਤਿਹਗੜ੍ਹ ਸਾਹਿਬ
ਚੜੂਨੀ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਨੂੰ ਬਚਾੳੇੁਣਾ ਹੈ ਤਾਂ ਕਿਸਾਨਾਂ ਨੂੰ ਆਪਣੀ ਪਾਰਟੀ ਖੜੀ ਕਰਨੀ ਹੋਵੇਗੀ ਨਾਲ ਹੀ ਕਿਹਾ ਕਿ ਇਹਨਾਂ ਰਵਾਈਤੀ ਪਾਰਟੀਆਂ ਦਾ ਸੂਬੇ ਚੋਂ ਸਫਾਇਆ ਕਰਨ ਲਈ ਕਿਸਾਨਾਂ ਨੂੰ ਇੱਕਜੁੱਟ ਹੋਕੇ ਚੱਲਣਾ ਪਵੇਗਾ। ਨਾਲ ਹੀ ਕਿਹਾ ਕਿ ਅੱਜ ਦੇਸ਼ ਦਾ ਇਨਸਾਨ ਵੀ ਖਤਰੇ 'ਚ ਹੈ ਦੇਸ਼ ਦੀ ਇਨਸਾਨੀਅਤ ਵੀ ਖਤਰੇ 'ਚ ਹੈ।