ਨਵਰਾਤਰੇ ਦੇ ਪਹਿਲੇ ਦਿਨ ਕਾਲੀ ਮਾਤਾ ਮੰਦਿਰ 'ਚ ਦਰਸ਼ਨ ਲਈ ਪੁੱਜੇ ਸ਼ਰਧਾਲੂ - patiala news
ਸ਼ਾਰਦੀਆ ਨਵਰਾਤਰੀ ਅੱਜ ਤੋਂ ਸ਼ੁਰੂ ਹੋ ਗਏ ਹਨ। ਅੱਜ ਤੋਂ ਨੌਂ ਦਿਨਾਂ ਤੱਕ ਦੁਰਗਾ ਮਾਤਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਵੇਗੀ। ਮਾਂ ਦੁਰਗਾ ਦੀ ਸਭ ਤੋਂ ਪਹਿਲਾਂ ਸ਼ੈੱਲਪੁਤਰੀ ਦੇ ਰੂਪ 'ਚ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਸ਼ਹਿਰ ਵਾਸੀ ਕਾਲੀ ਮਾਤਾ ਮੰਦਿਰ ਮਾਤਾ ਦੁਰਗਾ ਦੇ ਦਰਸ਼ਨਾਂ ਲਈ ਪੁੱਜੇ। ਮੰਦਰਾਂ ਵਿੱਚ ਜੈ ਮਾਂ ਸ਼ੇਰਾਵਾਲੀ ਦੇ ਜੈਕਾਰਿਆਂ ਨੂੰ ਲਗਾਏ ਜਾ ਰਹੇ ਹਨ। ਇਨ੍ਹਾਂ ਦਿਨਾਂ 'ਚ ਸ਼ਰਧਾਲੂ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਰਤ ਰਖਦੇ ਹਨ।