ਪੰਜਾਬ

punjab

By

Published : May 2, 2021, 10:27 PM IST

ETV Bharat / videos

'ਪੰਜਾਬ ਸਰਕਾਰ ਦੇ ਮੰਡੀਆਂ 'ਚ ਢੁੱਕਵੇਂ ਪ੍ਰਬੰਧ ਖੋਖਲੇ ਸਾਬਤ ਹੋੇਏ'

ਇੱਕ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਮੰਡੀਆਂ ਚ ਢੁੱਕਵੇਂ ਪ੍ਰਬੰਧ ਕੀਤੇ ਜਾਣ ਦੀਆਂ ਦੁਹਾਈਆਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਜੇਕਰ ਅਸਲ ਸੱਚਾਈ ਦੇਖੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਇਹ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋਏ।

ABOUT THE AUTHOR

...view details