ਪੰਜਾਬ

punjab

By

Published : Oct 8, 2019, 10:56 PM IST

ETV Bharat / videos

ਅੰਮ੍ਰਿਤਸਰ ਦੁਰਗਿਆਣਾ ਕਮੇਟੀ ਵੱਲੋਂ ਦੁਸਹਿਰੇ ਦਾ ਤਿਓਹਾਰ ਮਨਾਇਆ

ਅੰਮ੍ਰਿਤਸਰ ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਦੁਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਗੋਲ ਬਾਗ਼ ਮੈਦਾਨ ਵਿਚ ਮਨਾਇਆ ਗਿਆ। ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵਲੋਂ ਇਸ ਵਾਰ 70 ਫੁੱਟ ਦਾ ਰਾਵਣ ਤਿਆਰ ਕੀਤਾ ਗਿਆ ਸੀ ਪਰ ਇਸ ਵਾਰ ਅੰਮ੍ਰਿਤਸਰ ਦਾ ਦੁਸ਼ਹਿਰਾ ਫਿਕਾ ਰਿਹਾ ਕਿਉਕਿ ਅੰਮ੍ਰਿਤਸਰ ਵਿਚ ਇਸ ਵਾਰ 10 ਫੀਸਦੀ ਰਾਵਣ ਹੀ ਬਣਾਏ ਗਏ ਸੀ।

For All Latest Updates

ABOUT THE AUTHOR

...view details