ਪੰਜਾਬ

punjab

By

Published : Jan 20, 2020, 2:53 PM IST

ETV Bharat / videos

2 ਫੁੱਟ ਦੀ ਦਿਵਿਆਂਗ ਮਹਿਲਾ ਨੂੰ ਸਰਕਾਰੀ ਤਾਂ ਕੀ ਆਮ ਸਹੂਲਤਾਂ ਵੀ ਨਹੀਂ ਮਿਲ ਰਹੀਆਂ

ਸੰਗਰੂਰ ਦੇ ਭਵਾਨੀਗੜ੍ਹ 'ਚ 2 ਫੁੱਟ ਦੀ 30 ਸਾਲਾ ਦਿਵਿਆਂਗ ਮਹਿਲਾ ਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਉਸ ਮਹਿਲਾ ਨੂੰ ਸਰਕਾਰੀ ਮਦਦ ਤਾਂ ਕੀ ਸਗੋਂ ਆਮ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਹਾਲੇ ਤੱਕ ਉਹਨਾਂ ਦੀ ਬੇਟੀ ਦਾ ਆਧਾਰ ਕਾਰਡ ਵੀ ਨਹੀਂ ਬਣਾਇਆ ਗਿਆ।

ABOUT THE AUTHOR

...view details