ਪੰਜਾਬ

punjab

By

Published : Oct 12, 2019, 10:12 PM IST

ETV Bharat / videos

Public Review: ਕਿਵੇਂ ਦੀ ਲਗੀ ਹੈ ਦਰਸ਼ਕਾਂ ਨੂੰ ਪ੍ਰਿਯੰਕਾ ਦੀ ਬਾਲੀਵੁੱਡ ਵਾਪਸੀ ਫ਼ਿਲਮ?

ਮੁੰਬਈ: ਪ੍ਰਿਯੰਕਾ ਚੋਪੜਾ ਅਤੇ ਫ਼ਰਹਾਨ ਅਖ਼ਤਰ ਦੀ ਫ਼ਿਲਮ ਦਿ ਸਕਾਈ ਇਜ਼ ਪਿੰਕ ਸਿਨੇਮਾ ਘਰਾਂ 'ਚ ਦਸਤਕ ਦੇ ਚੁੱਕੀ ਹੈ। ਫ਼ਿਲਮ 'ਚ ਫ਼ਰਹਾਨ ਅਤੇ ਪ੍ਰਿਯੰਕਾ ਤੋਂ ਇਲਾਵਾ ਜ਼ਾਇਰਾ ਵਸੀਮ ਤੇ ਰੋਹਿਤ ਸ਼ਰਾਫ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਮੋਟੀਵੇਸ਼ਨਲ ਸਪੀਕਰ ਆਇਸ਼ਾ ਚੌਧਰੀ ਦੀ ਜ਼ਿੰਦਗੀ 'ਤੇ ਬਣੀ ਇਸ ਫ਼ਿਲਮ ਨੂੰ ਦੇਖ ਕਿਵੇਂ ਦਾ ਹੈ ਦਰਸ਼ਕਾਂ ਦਾ ਰਿਐਕਸ਼ਨ ਉਸ ਲਈ ਵੇਖੋ ਵੀਡੀਓ...

ABOUT THE AUTHOR

...view details