ਪੰਜਾਬ

punjab

By

Published : Oct 25, 2019, 7:58 PM IST

ETV Bharat / videos

Public Review: ਦਰਸ਼ਕਾਂ ਨੂੰ ਦਾਦੀ ਦੇ ਕਿਰਦਾਰ ਵਿੱਚ ਪਸੰਦ ਆਈਆਂ ਤਾਪਸੀ ਤੇ ਭੂਮੀ

ਮੁੰਬਈ: ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਦੀ ਫ਼ਿਲਮ 'ਸਾਂਡ ਕੀ ਆਂਖ' ਨੇ ਸਿਨੇਮਾਘਰਾਂ 'ਚ ਦਸਤਕ ਦੇ ਦਿੱਤੀ ਹੈ। ਫ਼ਿਲਮ ਵਿੱਚ ਦੋਵੇਂ ਅਦਕਾਰਾ ਨੇ ਆਪਣੀ ਉਮਰ ਨਾਲੋਂ ਕਿਤੇ ਵੱਡੇ ਕਿਰਦਾਰ ਨਿਭਾਏ ਹਨ। ਇਹ ਫ਼ਿਲਮ ਸਭ ਤੋਂ ਪੁਰਾਣੇ ਸ਼ਾਰਪ ਸ਼ੂਟਰ ਪ੍ਰਕਾਸ਼ੀ ਤੋਮਰ ਅਤੇ ਚੰਦਰੋ ਤੋਮਰ ਦੀ ਜ਼ਿੰਦਗੀ 'ਤੇ ਅਧਾਰਿਤ ਹੈ, ਜਿਨ੍ਹਾਂ ਨੂੰ 'ਸ਼ੂਟਰ ਦਾਦੀਆਂ' ਵੀ ਕਿਹਾ ਜਾਂਦਾ ਹੈ। ਹੁਣ ਤਾਪਸੀ-ਭੂਮੀ ਦਾਦੀ ਦੀ ਭੂਮਿਕਾ ਵਿੱਚ ਦਰਸ਼ਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਰਹੀ ਹੈ? ਕੀ ਇਹ ਕਿਰਦਾਰ, ਉਨ੍ਹਾਂ ਦੇ ਕਰੀਅਰ ਦਾ ਸਰਬੋਤਮ ਪਾਤਰ ਸੀ? ਆਓ ਵੇਖਦੇ ਹਾਂ, ਲੋਕਾਂ ਦੀ ਪ੍ਰਤੀਕ੍ਰਿਆ।

ABOUT THE AUTHOR

...view details