ਪੰਜਾਬ

punjab

By

Published : Nov 1, 2019, 11:35 PM IST

ETV Bharat / videos

'ਉਜੜਾ ਚਮਨ' ਦੀ ਸਪੈਸ਼ਲ ਸਕ੍ਰੀਨਿੰਗ 'ਚ ਪੁੱਜੇ ਸੋਨੂੰ ਅਤੇ ਸਵਿਟੀ

ਸਨੀ ਸਿੰਘ ਸਟਾਰਰ ਫ਼ਿਲਮ ਉਜੜਾ ਚਮਨ ਵੱਡੇ ਪਰਦੇ 'ਤੇ ਦਸਤਕ ਦੇ ਚੁੱਕੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਇਸ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਫ਼ਿਲਮ ਦੀ ਸਪੈਸ਼ਲ ਸ੍ਰੀਕਨਿੰਗ 'ਚ ਫ਼ਿਲਮ ਇੰਡਸਟਰੀ ਦੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸਾਰੇ ਹੀ ਬਾਲੀਵੁੱਡ ਸਿਤਾਰਿਆਂ ਨੇ ਫ਼ਿਲਮ ਦੀ ਸ਼ਲਾਘਾ ਕੀਤੀ।

ABOUT THE AUTHOR

...view details