ਪੰਜਾਬ

punjab

ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਨਾਲ ਈਟੀਵੀ ਦੀ ਖ਼ਾਸ ਗੱਲਬਾਤ

By

Published : Feb 8, 2019, 11:58 PM IST

ਚੰਡੀਗੜ੍ਹ: ਫ਼ਿਲਮ ਐਸਪੀ ਚੌਹਾਨ (ਸਤਪਾਲ ਚੌਹਾਨ) ਬਾਰੇ ਗੱਲਬਾਤ ਕਰਦਿਆ ਅਦਾਕਾਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਉਹ ਆਪਣਾ ਰੋਲ ਸਕਰਿਪਟ ਵੇਖ ਕੇ ਚੁਣਦੇ ਹਨ। ਉਨ੍ਹਾਂ ਕਿਹਾ ਕਿ ਅੱਜਕਲ ਜੋ ਅਦਾਕਾਰ ਆ ਰਹੇ ਹਨ ਉਹ ਵਧੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ। ਯਸ਼ਪਾਲ ਨੂੰ ਥੀਏਟਰ ਵਿੱਚ ਬੇਹਦ ਦਿਲਚਸਪੀ ਹੈ।

ABOUT THE AUTHOR

...view details