ਬਾਲੀਵੁੱਡ ਸਿਤਾਰਿਆਂ ਨੇ ਕੀਤੀ IIFA 'ਚ ਸ਼ਿਰਕਤ
20th iifa Award ਇਸ ਵਾਰ ਮੁੰਬਈ 'ਚ ਹੋ ਰਿਹਾ ਹੈ। ਇਸ ਮੌਕੇ ਕੈਟਰੀਨਾ ਕੈਫ਼, ਵਿੱਕੀ ਕੌਸ਼ਲ, ਰਾਧੀਕਾ ਆਪਟੇ, ਅਲੀ ਫ਼ੈਜ਼ਲ, ਰਕੁਲ ਪ੍ਰੀਤ ਸਿੰਘ, ਰਾਦੀਕਾ ਮਦਾਨ, ਅਪਾਰਸ਼ਕਤੀ ਖੁਰਾਣਾ ਅਤੇ ਕਈ ਹੋਰ ਸਿਤਾਰੇ ਇਸ ਮੌਕੇ ਨਜ਼ਰ ਆਏ।ਫ਼ਿਲਮ 'ਦੇ ਦੇ ਪਿਆਰ ਦੇ' ਦੇ ਵਿੱਚ ਮੁੱਖ ਭੂਮਿਕਾ ਨਿਭਾਉਂਣ ਵਾਲੀ ਰਕੁਲ ਪ੍ਰੀਤ ਗੋਲਡਨ ਆਊਟਫ਼ਿਟ ਦੇ ਵਿੱਚ ਨਜ਼ਰ ਆਈ। ਅਲੀ ਫ਼ੈਜ਼ਲ ਇਸ ਵਾਰ ਆਈਫ਼ਾ ਅਵਾਰਡ ਨੂੰ ਹੋਸਟ ਕਰਦੇ ਹੋਏ ਨਜ਼ਰ ਆਉਣਗੇ।